ਇਹ ਕਿਤਾਬ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਲੇਖਕ ਦੇ ਆਪਣੀ ਜ਼ਿੰਦਗੀ ਦੇ ਅਨੁਭਵ ਦੁਆਰਾ ਬਣਾਈ ਗਈ ਹੈ। ਇਸ ਕਿਤਾਬ ਵਿੱਚ ਤੁਹਾਨੂੰ ਰਿਸ਼ਤਿਆਂ ਦੇ ਟੁੱਟਣ ਦੇ ਬਹੁਤ ਸਾਰੇ ਕਾਰਨ ਮਿਲਣਗੇ ਅਤੇ ਤੁਸੀਂ ਕਿਵੇਂ ਆਪਣੇ ਅਣਮੁੱਲੇ ਰਿਸ਼ਤਿਆਂ ਨੂੰ ਬਚਾ ਕੇ ਰੱਖਣਾ ਹੈ ਇਸ ਬਾਰੇ ਵੀ ਜਾਣ ਸਕੋਂਗੇ । ਅਸੀਂ ਉਮੀਦ ਕਰਦੇ ਹਾਂ ਸਾਡੀ ਨਿੱਕੀ ਜਿਹੀ ਕੋਸ਼ਿਸ਼ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇ।।
Author: Ranjot Singh Chahal (jot Chahal)
Publisher: Rana Books India
Published on: Aug 26, 2021
Pages: 30
ISBN: 9789391927035