ਇਹ ਕਿਤਾਬ ਬਹੁਤ ਸਾਰੇ ਸਾਧਨਾਂ ਤੋਂ ਜਾਣਕਾਰੀ ਲੈ ਕੇ ਅਤੇ ਕਲਪਨਿਕ ਰੂਪ ਵਿੱਚ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਨੂੰ ਦਰਸਾਉਂਦੀ ਹੈ ।
ਇਸ ਕਿਤਾਬ ਦੇ ਜਰੀਏ ਤੁਸੀਂ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਬਾਰੇ ਅਤੇ ਚਹਿਲ ਗੋਤ ਬਾਰੇ ਕੁਝ ਅਹਿਮ ਗੱਲਾਂ ਤੋਂ ਜਾਣੂ ਹੋਵੋਗੇ ।
ਇਸ ਕਿਤਾਬ ਦਾ ਮਕਸਦ ਕਿਸੇ ਜਾਤੀ , ਧਰਮ , ਪ੍ਰਾਣੀ ਆਦਿ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ
ਇਹ ਕਿਤਾਬ ਚੰਗੀ ਲੱਗੇਗੀ । ਧੰਨਵਾਦ ।।