ਰੂਹ ਦੀਆਂ ਗੱਲਾਂ ਕਿਤਾਬ ਲੇਖਕ ਰਣਜੋਤ ਸਿੰਘ ਚਹਿਲ ਦੇ ਦਿਲ ਦੇ ਭਾਵਾਂ ਨੂੰ ਪਿਆਰ ਦੀ ਨਜ਼ਰ ਨਾਲ , ਜ਼ਿੰਦਗੀ ਦੇ ਤਜ਼ਰਬਿਆਂ , ਖੁਸ਼ੀਆਂ-ਗ਼ਮੀਆਂ, ਹੱਕ ਸੱਚ , ਰੂਹਾਂ ਦੇ ਮਿਲਣ ਆਦਿ ਨੂੰ ਅੰਦਰੂਨੀ ਆਵਾਜ਼ਾਂ ਦੇ ਜਰੀਏ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ । ਇਸ ਕਿਤਾਬ ਦਾ ਮਕਸਦ ਤੁਹਾਡੀ ਜ਼ਿੰਦਗੀ ਨੂੰ ਇੱਕ ਚੰਗੀ ਸੋਚ ਦੇਣਾ ਅਤੇ ਤੁਹਾਨੂੰ ਜ਼ਿੰਦਗੀ ਦੇ ਹਰ ਪਲ ਨੂੰ ਮਾਨਣ ਦੇ ਜੋਗ ਬਣਾਉਣਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਣਾ ਹੈ । ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਿਲਕੁਲ ਹੀ ਬਦਲ ਜਾਣੀ ਹੈ ਅਤੇ ਤੁਸੀਂ ਆਪਣੇ ਆਪ ਨੂੰ ਇੱਕ ਪਿਆਰ ਦੀ ਦੁਨੀਆ ਵਿੱਚ ਪਾਉਣਗੇ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਕਿਤਾਬ ਤੋਂ ਬਹੁਤ ਕੁਝ ਸਿੱਖੋਗੇ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਪਿਆਰ ਕਰਨ ਵਾਲਾ ਚੰਗਾ ਇਨਸਾਨ ਬਣਾਉਣਗੇ ।।
ISBN : 9788195323470
#Authorranjotsinghchahal