ਮਸੀਹਾ : ਰੱਬ ਦਾ ਬਦਲਿਆ ਰੂਪ.... (Masiha: Rabb Da Badlea Roop)Ebook,Punjabi, Rupinder Kaur

 

About Book : ਇਹ ਕਹਾਣੀ ਰੋਮੀ ਅਤੇ ਆਰਵ ਦੀ ਬਿਨਾ ਕਿਸੇ ਸਵਾਰਥ ਤੋਂ ਨਿਭਾਈ ਦੋਸਤੀ ਤੇ ਆਧਾਰਿਤ ਹੈ। ਇਸ ਕਹਾਣੀ ਵਿੱਚ ਸਭ ਤੋਂ ਖੂਬਸੂਰਤ ਹਿੱਸਾ ਮੇਰੇ ਲਈ ਇਸ ਵਿੱਚ ਜਿਸ ਸ਼ਹਿਰ ਦਾ ਜਿਕਰ ਹੋਇਆ। ਇਹ ਕਹਾਣੀ ਮੇਰੀ ਪਹਿਲੀ ਕਹਾਣੀ ਹੈ। ਆਪਣੀ ਜ਼ਿੰਦਗੀ ਦੇ ਅਤੀਤ ਤੇ ਵਰਤਮਾਨ ਵਿੱਚ ਫਸੀ ਰੋਮੀ ਨੂੰ ਕੀ ਬਾਹਰ ਕੱਢ ਸਕੇਗਾ ਉਸਦਾ ਮਸੀਹਾ?
GGKEY:4JHX8GE9LFD

ISBN: 9781304609182


Published on : 14-06-2021 


Author: Rupinder Kaur

Editor & Designer : Jot Chahal

Publisher: Rana Books India

 About Author : ਰੁਪਿੰਦਰ ਕੋਰ ਪਟਿਆਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।ਪੰਜਾਬੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਮਾਸਟਰਸ ਕਰਨ ਤੋਂ ਬਾਅਦ ਇਹਨਾਂ ਨੇ ਛੋਟੀਆਂ ਛੋਟੀਆਂ ਕਵਿਤਾਵਾਂ ਤੋਂ ਲਿਖਣ ਦੀ ਸ਼ੁਰੂਆਤ ਕੀਤੀ। ਇਹ ਕਹਾਣੀ " ਮਸੀਹਾ - ਰੱਬ ਦਾ ਬਦਲਿਆ ਰੂਪ " ਓਹਨਾਂ ਦੁਆਰਾ ਲਿਖੀ ਪਹਿਲੀ ਕਹਾਣੀ ਹੈ। ਇਸ ਕਿਤਾਬ ਦੀ ਕਹਾਣੀ ਦੋਸਤੀ,ਸਸਪੈਂਸ, ਪਰਿਵਾਰ, ਘਰੇਲੂ ਹਿੰਸਾ ਨੂੰ ਪੇਸ਼ ਕਰਦੀ ਹੈ।
 Other Details : Book Certificate ID: ZD4NW0-CE000012