History of Baba Jogi Peer Ji Chahal (E-Book Available Now)


History of Baba Jogi Peer Ji Chahal (E-Book Available Now) 



DESCRIPTION
This book draws on the history of Baba Jogi Peer, taking information from many sources and imaginatively. Through this book you will get to know some of the important things about Baba Jogi Pir Ji's history and the Chahal tribe. The purpose of this book is not to harm any caste, religion, creed etc.
Ebook : ISBN: 9780463859674

GGKEY:X4F2PT7KF99
Writer : Ranjot Singh
Language: Punjabi 
Total Pages : 35
Publisher: RANA BOOKS INDIA
___________________
In Punjabi:
 ਇਹ ਕਿਤਾਬ ਬਹੁਤ ਸਾਰੇ ਸਾਧਨਾਂ ਤੋਂ ਜਾਣਕਾਰੀ ਲੈ ਕੇ ਅਤੇ ਕਲਪਨਿਕ ਰੂਪ ਵਿੱਚ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਨੂੰ ਦਰਸਾਉਂਦੀ ਹੈ । ਇਸ ਕਿਤਾਬ ਦੇ ਜਰੀਏ ਤੁਸੀਂ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਬਾਰੇ ਅਤੇ ਚਹਿਲ ਗੋਤ ਬਾਰੇ ਕੁਝ ਅਹਿਮ ਗੱਲਾਂ ਤੋਂ ਜਾਣੂ ਹੋਵੋਗੇ । ਇਸ ਕਿਤਾਬ ਦਾ ਮਕਸਦ ਕਿਸੇ ਜਾਤੀ , ਧਰਮ , ਪ੍ਰਾਣੀ ਆਦਿ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਿਤਾਬ ਚੰਗੀ ਲੱਗੇਗੀ । ਧੰਨਵਾਦ ।।
ABOUT THE AUTHOR : ਰਣਜੋਤ ਸਿੰਘ ਨੂੰ ਜੋਤ ਚਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ , ਇਨ੍ਹਾਂ ਨੇ ਪਿਛਲੇ ਸਾਲ ਵਿੱਚ ਕਈ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ ਅਤੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀ ਪੀਰ ਨੇਬਰਹੁੱਡ ਕੈਂਪਸ ਤੋਂ ਕਰ ਰਹੇ ਹਨ । ਇਹ ਪਿੰਡ ਰੱਲਾ ਅਤੇ ਜ਼ਿਲ੍ਹਾ ਮਾਨਸਾ ਦੇ ਵਸਨੀਕ ਹਨ ਇਨ੍ਹਾਂ ਦੀਆਂ ਜ਼ਿਆਦਾਤਰ ਕਿਤਾਬਾਂ ਵਿਚਾਰਾਂ ਅਤੇ ਕਵਿਤਾਵਾਂ ਵਾਲੀਆਂ ਹਨ ਜੋ ਕਿ ਲੋਕਾਂ ਵਿੱਚ ਬਹੁਤ ਪ੍ਰਚੱਲਤ ਹਨ ।